ਵੈਸਟਇੰਡੀਜ਼ ਦੇ ਮਹਾਨ ਕ੍ਰਿਕਟ ਖਿਡਾਰੀ ਏਵਰਟਨ ਵੀਕਸ ਨਹੀਂ ਰਹੇ

ਨਵੀਂ ਦਿੱਲੀ, 2 ਜੁਲਾਈ 2020 – ਵੈਸਟਇੰਡੀਜ਼ ਕ੍ਰਿਕਟ ਦੇ ਮਹਾਨ ਖਿਡਾਰੀ ਸਰ ਏਵਰਟਨ ਵੀਕਸ ਦੀ ਮੌਤ ਹੋ ਗਈ ਹੈ। ਪਿਛਲੇ ਸਾਲ 2019 ‘ਚ ਵੀਕਸ ਨੂੰ ਹਾਰਟ ਅਟੈਕ ਆਇਆ ਸੀ ਜਿਸ ਤੋਂ ਬਾਅਦ ਹੀ ਉਨ੍ਹਾਂ ਦੀ ਸਿਹਤ ਖਰਾਬ ਰਹਿਣ ਲੱਗੀ ਸੀ। ਵਰਟਨ ਵੀਕਸ 95 ਸਾਲਾਂ ਦੇ ਸਨ। ਏਵਰਟਨ ਵੀਕਸ ਨੂੰ ਵੈਸਟਇੰਡੀਜ਼ ਵਿਚ ਖੇਡਾਂ ਦੇ ਫਾਊਂਡਿੰਗ ਫਾਦਰ … Continue reading ਵੈਸਟਇੰਡੀਜ਼ ਦੇ ਮਹਾਨ ਕ੍ਰਿਕਟ ਖਿਡਾਰੀ ਏਵਰਟਨ ਵੀਕਸ ਨਹੀਂ ਰਹੇ